ਆਕਾਸ਼ ਓਦੇਦਰਾ

ਕਾਗਜ਼, ਹਵਾ ਅਤੇ ਰੌਸ਼ਨੀ ਦੇ ਤੂਫ਼ਾਨ ਵਿੱਚ ਇੱਕ ਨਾਚ

820,082 views • 9:50
Subtitles in 39 languages
Up next
Details
Discussion
Details About the talk

ਕੋਰੀਓਗ੍ਰਾਫਰ ਆਕਾਸ਼ ਓਦੇਦਰਾ ਡਿਸਲੈਕਸਿਕ ਹੈ ਅਤੇ ਉਸਦਾ ਹਮੇਸ਼ਾ ਤੋਂ ਮੰਨਣਾ ਹੈ ਕਿ ਉਸਦੀ ਬਹਿਤਰੀਨ ਅਭਿਵਿਅੰਜਨਾ ਹਰਕਤ ਦੇ ਜ਼ਰੀਏ ਹੀ ਹੁੰਦੀ ਹੈ। "ਮਰਮਰ" ਇਸ ਅਨੁਭਵ ਨਾਲ ਜੁੜਿਆ ਇੱਕ ਗੀਤ ਹੈ। ਇੱਕ ਪਾਸੇ ਕਿਤਾਬਾਂ ਦੇ ਵਰਕੇ ਉਸਦੇ ਇਰਦ-ਗਿਰਦ ਉੜ ਰਹੇ ਹਨ ਦੂਜੇ ਪਾਸੇ ਉਸਨੂੰ ਤੂਫ਼ਾਨ ਦੇ ਵਿੱਚੋਂ ਨੱਚ ਕੇ ਆਪਣਾ ਰਾਹ ਬਣਾਉਂਦੇ ਵੇਖੋ।

About the speaker
Aakash Odedra · Choreographer

Aakash Odedra sets raw ancient dance forms from India within the modern global context.

Aakash Odedra sets raw ancient dance forms from India within the modern global context.